ਹਾਸੇ ਮਾੜੇ ਨੀ ਬਲਿਆ ਕਿਸੇ ਉਤੇ ਹੱਸਣਾ ਮਾੜਾ ਏ !!

ਉੱਥੇ ਕਾਹਦੇ ਗਿਲੇ ਜਿੱਥੇ ਦਿਲ ਹੀ ਨਾ ਮਿਲੇ !!

ਤੇਰੇ ਭਾਣੇ !! ਤੇਰੇ ਦਾਣੇ ਕਿਸਨੇ ਬੀਜੇ ਕਿਸਨੇ ਖਾਣੇ !!

ਜ਼ਿੰਦਗੀ ਸਫ਼ਰਾਂ ਤੇ ਹੈ ਹਾਦਸੇ ਹੁੰਦੇ ਰਹਿਣਗੇ !!

ਸਬਰ ਦੀ ਖੇਡ ਆ ਥੋੜਾ ਤਾਂ ਕੋਈ ਵੀ ਨਹੀਂ ਚਾਹੁੰਦਾ !!

ਸ਼ਰਾਰਤਾਂ ਕਰਿਆ ਕਰ ਸਾਜਿਸ਼ਾਂ ਨਹੀਂ ਅਸੀਂ ਸਿੱਧੇ ਹਾਂ ਸਿੱਧਰੇ ਨਹੀਂ !!

ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ !!

ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ !!

ਅੰਦਰੋਂ ਤਾਂ ਸਭ ਸੜੇ ਪਏ ਨੇ !!ਬਾਹਰੋਂ ਰੱਖਦੇ ਨੇ ਸਾਰ ਬੜੀ !!

ਦੱਸ ਕੀਹਦਾ ਕੀਹਦਾ ਨਾਮ ਲਵਾਂ !!ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ !!

ਅੱਖਾਂ ਤਾਂ ਸਭ ਦੀਆਂ ਇੱਕੋ ਜਹੀਆਂ ਹੁੰਦੀਆਂ ਨੇ ਫਰਕ ਤਾਂ ਨਜ਼ਰੀਏ ਵਿੱਚ ਹੁੰਦਾ ਏ !!

ਥੋੜਾ ਬਹੁਤਾ ਰੋਹਬ ਤਾਂ ਜਰੂਰ ਰੱਖੂਗੀ ਵੇ ਸਾਕ ਪੰਦਰਾਂ ਜੱਟੀ ਨੇ ਮੋੜੇ !!

ਤੇਰਾ ਮੇਰਾ ਮਿਲਦਾ ਨਾ ਰੂਟ ਵੇ !! ਜੱਟੀ ਤੇਰੇ ਨਾਲੋਂ ਵੱਧ ਆ Cute ਵੇ !!

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ !!

ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ !!

ਇਹ ਵੀ ਪੜ੍ਹੋ:-Trust Quotes In Hindi | विश्वास पर सुविचार
Hhhh