ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ ਯਾਦ ਤਾਂ ਜਰੂਰ ਆਉਂਦੀ ਹੋਊਗੀ !!

ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ !!

ਅਸੀਂ ਕਰਵਟਾਂ ਬਦਲਦੇ ਰਹੇ ਅਤੇ ਚੰਦ ਸੂਰਜ ਵੀ ਹੋ ਗਿਆ !!

ਆਪਣੇ ਹੀ ਲੁੱਟ ਲੈਂਦੇ ਨੇਂ ਇਸ ਦੁਨੀਆਂ ਅੰਦਰ ਨਹੀਂ ਤਾਂ ਕਿਸੇ ਨੂੰ ਕੀ ਪਤਾ ਕਿ ਦਿਲ ਕਿੱਥੋਂ ਕਮਜ਼ੋਰ ਹੈ !!

ਕਮੀ ਤਾਂ ਕਿਸੇ ਚੀਜ਼ ਦੀ ਨਹੀਂ ਹੈ ਪਰ ਇਕੱਲੇ ਬੈਠ ਬੈਠ ਰੋਇਆ ਹਾਂ ਬਹੁਤ !!

ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ !!
ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ !!

ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ ਕਿਸੇ ਨਾ ਏਥੇ ਰਹਿਣਾ !!
ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ !!

ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ !!
ਜਿੰਦਗੀ ਛੋਟੀ ਪੈ ਜਾਂਦੀ ਆ ਖੁਦ ਸਬਕ ਸਿੱਖਦੇ ਸਿੱਖਦੇ !!

ਸਿਰਫ ਇੱਕ ਬਹਾਨੇ ਦੀ ਤਲਾਸ਼ ਚ ਹੁੰਦਾ ਹੈ !!
ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ !!

ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ !!
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ !!

ਸਿਰਫ ਇੱਕ ਬਹਾਨੇ ਦੀ ਤਲਾਸ਼ ‘ਚ ਹੁੰਦਾ ਹੈ !!
ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ !!

ਮੈਂ ਜਜਬਾਤ ਭੇਜਦਾ ਰਿਹਾ ਤੇ ਉਹ ਅਲਫਾਜ਼ ਹੀ ਸਮਝਦੇ ਰਹੇ !!
ਜ਼ਿੰਦਗੀ ਤਾਂ ਬਹੁਤ ਅਾਸਾਨ ਹੈ ਬਸ ਖਵਾਹਿਸ਼ਾਂ ਦਾ ਬੋਝ ਹੀ ਜਿਆਦਾ ਹੈ !!

ਫੁਰਸਤ ‘ਚ ਵੀ ਫੁਰਸਤ ਨਾ ਮਿਲੀ ਉਹਨਾਂ ਨੂੰ !!
ਅਸੀਂ ਕਿਵੇਂ ਕਿਸੇ ਲਈ ਫਜ਼ੂਲ ਹੋ ਗਏ !!

ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ !!
ਕਰੇ ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ ਜਿਉਣ ਦਾ ਦਿਲ ਨਹੀਂ ਕਰਦਾ !!

ਇਹ ਵੀ ਪੜ੍ਹੋ:-Good Night Quotes In Hindi | गुड नाईट कोट्स